Lemonade Lyrics Diljit Dosanjh | Drive Thru

 Lemonade Lyrics: The song is sung by artist Diljit Dosanjh, and music given by Intense while Raj Ranjodh has written the Lemonade Lyrics. .


ਹੋ munda hunda dhuppa vich tan kudiye

ਨੀ ਤੂ ਕਦੇ ਲਿਆਏ ਨਾ ਅੱਖੀਆਂ ਤੋਂ ਛਾਂ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ


ਹੋ munda hunda dhuppa vich tan kudiye

ਨੀ ਤੂ ਕਦੇ ਲਿਆਏ ਨਾ ਅੱਖੀਆਂ ਤੋਂ ਛਾਂ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ


Kudi Jivein nikali ae kise romantic gaane ch

ਤੂ ਲਭਦੀ ਏ ਸਨੈਪਚੈਟ ਤੇ ਮੁੰਡਾ ਲਭੇ ਠਾਣੇ ਚ

Main te kara ਟਾਲ kudi nu ਓਹ ਮੰਗਦੀ ਮੇਰਾ ਫ਼ੋਨ ਏ

ਸਦਾ ਪੁਠੇ ਕਾਮ ਸੋਹਣੀਏ 24 ਘੰਟੇ ਤੇ ਏ


ਓਹ ਜਾਦੋਂ ਦੇਖੇ ਜੱਟਾਂ ਦੇ ਸੁਭਾਅ ਅਥਰੇ

ਤੇਰੇ ਪਿਆਰ ਦਿਖਾਵੇ ਸਾਰਾ ਹੋ ਜਾਣੇ ਆ ਫੇਡ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ


ਹੋ munda hunda dhuppa vich tan kudiye

ਨੀ ਤੂ ਕਦੇ ਲਿਆਏ ਨਾ ਅੱਖੀਆਂ ਤੋਂ ਛਾਂ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ


ਤੁਰੀ ਜਾੰਦੀ ਨੂ ਮੁੱਖ ਆਵਾਜ ਮਾਰ ਕੇ ਸਾਧ ਲਇਆ

ਬੇਥਾ ਲਿਆ ਵੀਚ ਗੱਦੀ ਦੀ ਪੁਛੀਆ ਕਿਥੇ ਛਡ ਦੀਨ

ਸੰਦੀ ਸੰਗਦੀ ਨ ਓਹਨੇ ਹਥਾਂ ਨਾਲ ਮੁਹ ਖੱਜ ਲਿਆ

ਮੈਂ ਕੇਹਾ ਚਲਦੇ ਆ ਨੀ ਯਾਚ ਪ੍ਰਾਈਵੇਟ ਆਜ ਲਿਆ


ਓਏ ਕਾਡੇ ਬਿੱਲੋ ਸਮੁੰਦਰ ਪਾਸੇ ਕਾਡੇ ਜੇਤੇ

ਕਿਥੇ ਨੀ ਤੂੰ ਸਮਝੇਂਗੀ ਜੱਟਾਂ ਦਾ ਵਪਾਰ

ਐਥੇ ਜੱਟ ਪਾਣੀ ਵੀ ਨੀ ਪਾਉਂਦਾ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ


ਹੋ munda hunda dhuppa vich tan kudiye

ਨੀ ਤੂ ਕਦੇ ਲਿਆਏ ਨਾ ਅੱਖੀਆਂ ਤੋਂ ਛਾਂ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ



ਹੋ munda hunda dhuppa vich tan kudiye

ਨੀ ਤੂ ਕਦੇ ਲਿਆਏ ਨਾ ਅੱਖੀਆਂ ਤੋਂ ਛਾਂ

ਐਥੇ ਜੱਟ ਪਾਣੀ ਵੀ ਨੀ ਪਿਆ ਸੋਹਣੀਏ

ਤੈਨੂ ਤੇਰੀ ਦਾਰੂ ਚ ਪਸੰਦ ਆ ਨਿੰਬੂ ਪਾਣੀ

Comments

Popular posts from this blog

15 Places To Visit In Uttarakhand - The Valley Of Gods

Rabba Song Lyrics | Cuttputlli | Akshay Kumar | Rakul Preet

Lyrics Of All Songs Of Moonchild Era, Diljit Dosanjh